ਅਲਸੀ

ਅਲਸੀ ਇੱਕ ਮਹੱਤਵਪੂਰਨ ਹਾੜੀ (ਰਬੀ) ਦੀ ਤੇਲਬੀਜ ਫ਼ਸਲ ਹੈ, ਜੋ ਆਪਣੇ ਖਾਣ ਵਾਲੇ ਤੇਲ ਅਤੇ ਰੇਸ਼ੇ (ਫਾਈਬਰ) ਲਈ ਜਾਣੀ ਜਾਂਦੀ ਹੈ। ਇਸ ਵਿੱਚ ਮੌਜੂਦ ਸਿਹਤ ਲਈ ਲਾਹੇਵੰਦ ਓਮੇਗਾ-3 ਫੈਟੀ ਐਸਿਡ ਕਾਰਨ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ।
ਇਹ ਫ਼ਸਲ ਪੋਸ਼ਣ ਸੰਬੰਧੀ ਸੁਰੱਖਿਆ ਵਿੱਚ ਯੋਗਦਾਨ ਪਾਉਂਦੀ ਹੈ ਅਤੇ ਭੋਜਨ, ਦਵਾਈਆਂ (ਫਾਰਮਾਸਿਊਟੀਕਲ), ਪੇਂਟ, ਵਾਰਨਿਸ਼ ਅਤੇ ਓਦਯੋਗਿਕ ਖੇਤਰਾਂ ਲਈ ਕੱਚਾ ਮਾਲ ਮੁਹੱਈਆ ਕਰਵਾਉਂਦੀ ਹੈ।
ਅਲਸੀ ਦੀ ਖੇਤੀ ਬਾਰਾਨੀ (ਮੀਂਹ ‘ਤੇ ਨਿਰਭਰ) ਇਲਾਕਿਆਂ ਲਈ ਬਹੁਤ ਢੁਕਵੀਂ ਹੈ ਅਤੇ ਘੱਟ ਉਪਜਾਊ ਜ਼ਮੀਨਾਂ ਵਾਲੇ ਕਿਸਾਨਾਂ ਲਈ ਵਾਧੂ ਆਮਦਨ ਦਾ ਇੱਕ ਚੰਗਾ ਜ਼ਰੀਆ ਬਣਦੀ ਹੈ।

ਤੁਹਾਡੀ ਅਲਸੀ ਨੂੰ ਫਾਸਫੋਰਸ ਦੀ ਲੋੜ ਕਿਉਂ ਹੈ?

ਮਜ਼ਬੂਤ ਜੜ੍ਹਾਂ ਦਾ
ਵਿਕਾਸ

ਫ਼ਾਸਫ਼ੋਰਸ ਜੜ੍ਹਾਂ ਦੇ ਤੇਜ਼ ਅਤੇ ਮਜ਼ਬੂਤ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਪੌਦਾ ਮਿੱਟੀ ਵਿੱਚੋਂ ਨਮੀ ਅਤੇ ਪੋਸ਼ਕ ਤੱਤਾਂ ਨੂੰ ਬਿਹਤਰ ਤਰੀਕੇ ਨਾਲ ਸੋਖ ਸਕਦਾ ਹੈ।

ਡੋਡੇ (Capsule) ਦਾ
ਵਧੀਆ ਵਿਕਾਸ

ਫ਼ਾਸਫ਼ੋਰਸ ਦੀ ਉਚਿਤ ਮਾਤਰਾ ਸ਼ਾਖਾਵਾਂ, ਫੁੱਲਾਂ, ਡੋਡਿਆਂ (ਕੈਪਸੂਲ) ਦੇ ਬਣਨ ਅਤੇ ਬੀਜਾਂ ਦੇ ਵਿਕਾਸ ਨੂੰ ਵਧਾਉਂਦੀ ਹੈ, ਜਿਸ ਨਾਲ ਬੀਜਾਂ ਦੀ ਵਧੀਆ ਪੈਦਾਵਾਰ ਹੁੰਦੀ ਹੈ।

ਤੇਲ ਦੀ ਵਧੀਆ
ਮਾਤਰਾ

ਸੰਤੁਲਿਤ ਫ਼ਾਸਫ਼ੋਰਸ ਪੋਸ਼ਣ ਬੀਜਾਂ ਵਿੱਚ ਤੇਲ ਦੀ ਮਾਤਰਾ ਵਧਾਉਣ ਅਤੇ ਫ਼ਸਲ ਦੀ ਕੁੱਲ ਉਤਪਾਦਕਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦਾ ਹੈ।
ਮੱਧ ਪ੍ਰਦੇਸ਼

ਅਲਸੀ

ਸਰਕਾਰ ਵੱਲੋਂ ਸਿਫ਼ਾਰਸ਼ ਕੀਤੀ ਖਾਦ ਦੀ ਮਾਤਰਾ (ਕਿਲੋਗ੍ਰਾਮ ਪ੍ਰਤੀ ਹੈਕਟੇਅਰ)

N

60

P

80

K

40

S

20

ਮਾਈਕ੍ਰੋਨਿਊਟ੍ਰੀਐਂਟਸ / ਲਘੂ ਤੱਤ

ਲਾਗੂ ਨਹੀਂ

OCP Nutricrops TSP ਡੋਜ਼: P ਦੀ ਲੋੜ ਲਈ (ਕਿਲੋ ਪ੍ਰਤੀ ਹੈਕਟੇਅਰ)

ਖੁਰਾਕ

173.6

ਵਰਤਣ ਦਾ ਸਭ ਤੋਂ ਵਧੀਆ ਤਰੀਕਾ

ਬਿਜਾਈ ਸਮੇਂ ਸੀਡ ਕਮ ਫਰਟੀਲਾਈਜ਼ਰ ਡ੍ਰਿਲ ਰਾਹੀਂ ਪਾਓ।

ਚੁਣੇ ਹੋਏ ਰਾਜ: ਮੱਧ ਪ੍ਰਦੇਸ਼

ਮੁੱਖ ਉਤਪਾਦਕ ਰਾਜ: ਮੱਧ ਪ੍ਰਦੇਸ਼

ਸਰੋਤ: ਫਸਲ ਸੰਬੰਧੀ ਜਾਣਕਾਰੀ

ਸਰੋਤ: ਸਰਕਾਰ ਵੱਲੋਂ ਸਿਫ਼ਾਰਸ਼ ਕੀਤੀ ਖਾਦ ਦੀ ਮਾਤਰਾ (ਕਿਲੋਗ੍ਰਾਮ ਪ੍ਰਤੀ ਹੈਕਟੇਅਰ)