ਗੰਨਾ

ਗੰਨਾ ਭਾਰਤ ਦੀ ਇੱਕ ਮਹੱਤਵਪੂਰਨ ਵਪਾਰਕ ਫਸਲ ਹੈ ਅਤੇ ਖੰਡ ਅਤੇ ਇਸ ਨਾਲ ਸੰਬੰਧਿਤ ਉਦਯੋਗਾਂ ਲਈ ਮੁੱਖ ਕੱਚਾ ਮਾਲ ਹੈ।
ਇਹ ਗੁੜ ਅਤੇ ਇਥੈਨੋਲ ਦੇ ਉਤਪਾਦਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜਿਸ ਨਾਲ ਖੇਤੀ-ਉਦਯੋਗਿਕ ਮੁੱਲ ਲੜੀ ਨੂੰ ਮਜ਼ਬੂਤੀ ਮਿਲਦੀ ਹੈ।
ਵੱਡੇ ਪੱਧਰ ‘ਤੇ ਖੇਤੀ ਅਤੇ ਯਕੀਨੀ ਬਾਜ਼ਾਰ ਉਪਲਬਧ ਹੋਣ ਕਾਰਨ ਇਹ ਫਸਲ ਕਿਸਾਨਾਂ ਦੀ ਆਮਦਨ ਲਈ ਬਹੁਤ ਮਹੱਤਵਪੂਰਨ ਹੈ।

ਤੁਹਾਡੇ ਗੰਨੇ ਨੂੰ ਫਾਸਫੋਰਸ ਦੀ ਲੋੜ ਕਿਉਂ ਹੈ?

ਜੜ੍ਹਾਂ ਦਾ ਵਿਕਾਸ ਅਤੇ
ਕੱਲਿਆਂ ਦੀ ਬਣਤਰ

ਫਾਸਫੋਰਸ ਜੜ੍ਹਾਂ ਦੇ ਫੈਲਾਅ ਅਤੇ ਕੱਲਿਆਂ ਦੇ ਵਿਕਾਸ ਨੂੰ ਵਧਾਉਂਦਾ ਹੈ, ਜਿਸ ਨਾਲ ਫਸਲ ਦੀ ਖੜ੍ਹਤ ਬਿਹਤਰ ਬਣਦੀ ਹੈ।

ਸ਼ੁਰੂਆਤੀ ਵਾਧਾ
ਅਤੇ ਤੰਦਰੁਸਤੀ

ਇਹ ਊਰਜਾ ਦੇ ਸੰਚਾਰ ਵਿੱਚ ਸਹਾਇਕ ਹੈ ਅਤੇ ਪੌਦੇ ਦੇ ਤੇਜ਼ ਸ਼ੁਰੂਆਤੀ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।

ਗੰਨੇ ਦੀ ਉਪਜ ਅਤੇ
ਖੰਡ ਪ੍ਰਾਪਤੀ

ਫਾਸਫੋਰਸ ਦੀ ਯੋਗ ਮਾਤਰਾ ਡੰਡੀਆਂ ਦੇ ਵਿਕਾਸ, ਗੰਨੇ ਦੇ ਭਾਰ ਅਤੇ ਸੁਕਰੋਜ਼ ਦੇ ਸੰਚੇ ਨੂੰ ਵਧਾਉਂਦੀ ਹੈ।
ਬਿਹਾਰ ਕਰਨਾਟਕ ਮਹਾਰਾਸ਼ਟਰ ਪੰਜਾਬ ਤਾਮਿਲਨਾਡੂ ਉੱਤਰ ਪ੍ਰਦੇਸ਼

ਗੰਨਾ

ਸਰਕਾਰ ਵੱਲੋਂ ਸਿਫ਼ਾਰਸ਼ ਕੀਤੀ ਖਾਦ ਦੀ ਮਾਤਰਾ (ਕਿਲੋਗ੍ਰਾਮ ਪ੍ਰਤੀ ਹੈਕਟੇਅਰ)

N

275

P

62.5

K

115

S

40

ਸੂਖਮ ਪੋਸ਼ਕ ਤੱਤ

ਆਇਰਨ ਸਲਫੇਟ

50

ਕਿਲੋ/ਹੈਕਟੇਅਰ

ਜ਼ਿੰਕ ਸਲਫੇਟ

25

ਕਿਲੋ/ਹੈਕਟੇਅਰ

OCP Nutricrops TSP ਡੋਜ਼: P ਦੀ ਲੋੜ ਲਈ (ਕਿਲੋ ਪ੍ਰਤੀ ਹੈਕਟੇਅਰ)

ਡੋਜ਼

136

ਵਰਤੋਂ ਦਾ ਸਹੀ ਤਰੀਕਾ

ਬਿਜਾਈ ਦੇ ਸਮੇਂ ਖਾਲੀਆਂ/ਸਿਆੜਾਂ ਵਿੱਚ ਪਾਓ।

ਚੁਣੇ ਹੋਏ ਰਾਜ : ਤਾਮਿਲਨਾਡੂ

ਮੁੱਖ ਉਤਪਾਦਕ ਰਾਜ : ਉੱਤਰ ਪ੍ਰਦੇਸ਼, ਬਿਹਾਰ, ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ, ਪੰਜਾਬ

ਸਰੋਤ: ਫਸਲ ਦੀ ਜਾਣਕਾਰੀ

ਸਰੋਤ: ਸਰਕਾਰ ਵੱਲੋਂ ਸਿਫ਼ਾਰਸ਼ ਕੀਤੀ ਖਾਦ ਦੀ ਮਾਤਰਾ (ਕਿਲੋਗ੍ਰਾਮ ਪ੍ਰਤੀ ਹੈਕਟੇਅਰ)